
ਇਹ ਸਰੰਗੀ ਹੈ ਸਰੰਗੀ ਦੀ ਵਰਤੋਂ ਸਿੱਖ ਧਰਮ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਰੰਭ ਕਰਵਾਈ ਜਦੋਂ ਉਹਨਾਂ ਨੇ ਢਾਡੀ ਵਾਰਾਂ ਦਾ ਗਾਇਨ ਆਰੰਭ ਕਰਾਇਆ ਤਾਂ ਉਸ ਵੇਲੇ ਢਾਡੀ ਵਾਰਾਂ ਦੇ ਨਾਲ ਜੋ ਸਾਜ ਵਜਾਇਆ ਜਾਂਦਾ ਸੀ ਉਸ ਨੂੰ ਸਰੰਗੀ ਕਿਹਾ ਜਾਂਦਾ ਸਰੰਗੀ ਇਕ ਬਹੁਤ ਹੀ ਪ੍ਰਸਿੱਧ ਸਾਜ ਹੈ ਅੱਜ ਵੀ ਬਹੁਤ ਪ੍ਰਚਲਤ ਹੈ ਅਤੇ ਢਾਡੀ ਸਿੰਘ ਇਸ ਦੀ ਵਰਤੋਂ ਆਮ ਕਰਦੇ ਹਨ ਇਸ ਦੀਆਂ ਦੋ ਕਿਸਮਾਂ ਪ੍ਰਸਿੱਧ ਹਨ ਟੋਟਾ ਅਤੇ ਢਾਈ ਪਸ