
ਇਹ ਦਿਲਰੁਬਾ ਹੈ
ਦਿਲਰੁਬਾ ਤੋ ਭਾਵ ਹੈ ਦਿਲ ਨੂੰ ਮੋਹ ਲੈਣ ਵਾਲਾ ਜਾਂ ਮਨ ਨੂੰ ਲਗਾਉਣ ਵਾਲਾ ਸੋ ਇਹ ਬਹੁਤ ਹੀ ਮਿੱਠਾ ਸਾਜ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਇਸ ਨੂੰ ਵਜਾਇਆ ਕਰਦੇ ਸਨ ਅੱਜ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕੰਨਾਂ ਨੂੰ ਬਹੁਤ ਮਿੱਠਾ ਲੱਗਦਾ ਇਸੇ ਵਾਸਤੇ ਇਸ ਨੂੰ ਦਿਲ ਰੁਾ ਕਿਹਾ ਜਾਂਦਾ ਆਓ ਹੁਣ ਦਿਲ ਰੁਬਾ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਭਾਈ ਅਨੂਪ ਸਿੰਘ ਜੀ ਪ੍ਰਾਪਤ ਕਰਦੇ ਹਾਂ